samukhaसमुख
ਵਿ- ਸੰਮੁਖ. ਸਾਮ੍ਹਣੇ. ਮੂੰਹ ਦੇ ਅੱਗੇ. "ਸਮੁਖ ਪਰਾਂਮੁਖ ਕਬਿ ਵਿਚਰੰਤੇ." (ਗੁਪ੍ਰਸੂ)
वि-संमुख. साम्हणे. मूंह दे अॱगे. "समुख परांमुख कबि विचरंते." (गुप्रसू)
ਸੰ. ਕ੍ਰਿ. ਵਿ- ਮੂੰਹ ਦੇ ਸਾਮ੍ਹਣੇ. ਅੱਗੇ. ਸਨਮੁਖ....
ਮੁਖ। ੨. ਚੇਹਰਾ....
ਵਿ- ਸੰਮੁਖ. ਸਾਮ੍ਹਣੇ. ਮੂੰਹ ਦੇ ਅੱਗੇ. "ਸਮੁਖ ਪਰਾਂਮੁਖ ਕਬਿ ਵਿਚਰੰਤੇ." (ਗੁਪ੍ਰਸੂ)...
ਕ੍ਰਿ. ਵਿ- ਕਭੀ. ਕਦਾਪਿ. ਕਦੀ. ਕਿਸੇ ਸਮੇਂ। ੨. ਸੰ. ਕਵਿ. ਸੰਗ੍ਯਾ- ਕਾਵ੍ਯਰਚਨਾ ਕਰਨ ਵਾਲਾ. ਜੋ ਕਵ (ਵਰਣਨ) ਕਰੇ. ਸੋ ਕਵਿ. "ਕਬਿਜਨ ਜੋਗੀ ਜਟਾਧਾਰਿ." (ਬਸੰ ਕਬੀਰ)...