ਸਮਰਕੰਦ, ਸਮਰਖ

samarakandha, samarakhaसमरकंद, समरख


ਕ੍ਰਿ. ਵਿ- ਸ- ਆਮਰ੍ਸ. ਕ੍ਰੋਧ ਸਹਿਤ. ਗੁੱਸੇ ਨਾਲ. "ਪੁਰਖ ਸਮਰਖਹਿ ਕੀਨ ਉਚਾਰੂ." (ਨਾਪ੍ਰ)


क्रि. वि- स- आमर्स. क्रोध सहित. गुॱसे नाल. "पुरख समरखहि कीन उचारू." (नाप्र)