ਸਤੇਇ, ਸਤੇਈ, ਸਤੇਯ

satēi, satēī, satēyaसतेइ, सतेई, सतेय


ਸੰ. ਸ੍ਤੇਯ. ਸੰਗ੍ਯਾ- ਚੋਰੀ. "ਪੰਡਿਤ ਪਹਰੂ ਕਰਹਿ ਸਤੇਈ." (ਨਾਪ੍ਰ)


सं. स्तेय. संग्या- चोरी. "पंडित पहरू करहि सतेई." (नाप्र)