satutiसतुति
ਸੰ. स्तुति ਸ੍ਤੁਤਿ. ਸੰਗ੍ਯਾ- ਪ੍ਰਸ਼ੰਸਾ. ਤਅ਼ਰੀਫ਼. ਵਡਿਆਈ. "ਸਿਮਰਤ ਸਤੁਤਿ ਬਖਾਨ." (ਨਾਪ੍ਰ)
सं. स्तुति स्तुति. संग्या- प्रशंसा. तअ़रीफ़. वडिआई. "सिमरत सतुति बखान." (नाप्र)
ਦੇਖੋ. ਉਸਤਤਿ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਪ੍ਰ- ਸ਼ੰਸ. ਸੰਗ੍ਯਾ- ਪ੍ਰਸ਼ੰਸਾ. ਉਸਤਤਿ. ਤਅ਼ਰੀਫ....
ਮਹਿਮਾ. ਦੇਖੋ, ਵਡਾਈ. "ਵਡਿਆਈ ਸਚੇ ਨਾਮ ਕੀ ਹਉ ਜੀਵਾ ਸੁਣਿ." (ਵਾਰ ਰਾਮ ੨. ਮਃ ੫) ੨. ਬਜ਼ੁਰਗੀ. ਉੱਚਤਾ. "ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ." (ਸੋਰ ਮਃ ੫)...
ਸੰ. स्तुति ਸ੍ਤੁਤਿ. ਸੰਗ੍ਯਾ- ਪ੍ਰਸ਼ੰਸਾ. ਤਅ਼ਰੀਫ਼. ਵਡਿਆਈ. "ਸਿਮਰਤ ਸਤੁਤਿ ਬਖਾਨ." (ਨਾਪ੍ਰ)...
ਸੰ. ਵ੍ਯਾਖ੍ਯਾਨ. ਸੰਗ੍ਯਾ- ਕਥਨ. ਕਹਿਣਾ."ਘਟਿ ਘਟਿ ਸੁਨੀ ਸ੍ਰਵਨਿ ਬਖਾਣੀ." (ਸੁਖਮਨੀ)...