ਸ਼ਤਪਦ

shatapadhaशतपद


ਸੰ. ਸ਼ਤਪਦ. ਸੰ. ਸੌ (ਬਹੁਤ) ਪੈਰਾਂ ਵਾਲਾ, ਕੰਨ ਖਜੂਰਾ. ਦੇਖੋ, ਅੰ. Centipede । ੨. ਸੌ ਕਦਮ.


सं. शतपद. सं. सौ (बहुत) पैरां वाला, कंन खजूरा. देखो, अं. Centipede । २. सौ कदम.