sautaसउत
ਦੇਖੋ, ਸਉਕਣ ਅਤੇ ਸਉਤੁ.
देखो, सउकण अते सउतु.
ਸੰ. सप.च्ची. ਸਪਤ੍ਨੀ. ਸੰਗ੍ਯਾ- ਉਸੇ ਪਤੀ ਦੀ ਦੂਜੀ ਇਸਤ੍ਰੀ. ਸੌਕਣ. "ਸਉਕਨਿ ਘਰ ਕੀ ਕੰਤ ਤਿਆਗੀ." (ਆਸਾ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸਪੁਤ੍ਰ. ਪੁਤ੍ਰ ਵਾਲਾ. ਔਲਾਦ ਵਾਲਾ. "ਸਫਲੁ ਜਨਮੁ ਹਰਿਜਨ ਕਾ ਉਪਜਿਆ ਜਿਨਿ ਕੀਨੋ ਸਉਤੁ ਬਿਧਾਤਾ." (ਦੇਵ ਮਃ ੫) ੨. ਦੇਖੋ, ਸਉਤਨਿ....