ਸੁਬਹ

subahaसुबह


ਅ਼. [صبح] ਸੁਬਹ਼. ਸੰਗ੍ਯਾ- ਤੜਕਾ. ਭੋਰ. ਪ੍ਰਾਤਹਕਾਲ, ਭੁਨਸਾਰ. "ਸੁਬਹ ਨਿਵਾਜ ਸਰਾਇ ਗੁਜਾਰਉ." (ਸੂਹੀ ਕਬੀਰ) ੨. ਅ. [شُبہ] ਸ਼ੁਬਹ. ਸ਼ੱਕ. ਸੰਸਾ. ਭ੍ਰਮ.


अ़. [صبح] सुबह़. संग्या- तड़का. भोर. प्रातहकाल, भुनसार. "सुबह निवाज सराइ गुजारउ." (सूही कबीर) २. अ. [شُبہ] शुबह. शॱक. संसा. भ्रम.