ਵ੍ਯੋਮ, ਵ੍ਯੋਮ

vyoma, vyomaव्योम, व्योम


व्योमन्. ਸੰਗ੍ਯਾ- ਆਕਾਸ਼। ੨. ਜਲ. ਪਾਣੀ। ੩. ਇੱਕ ਅਸੁਰ (ਦੈਤ). ਵ੍ਯੋਮਾਸੁਰ. ਦੇਖੋ, ਬਿਸ੍ਵਾਸੁਰ.


व्योमन्. संग्या- आकाश। २. जल. पाणी। ३. इॱक असुर (दैत). व्योमासुर. देखो, बिस्वासुर.