vyomāsura, vyomāsuraव्योमासुर, व्योमासुर
ਦੇਖੋ, ਬਿਸ੍ਵਾਸੁਰ.
देखो, बिस्वासुर.
ਵ੍ਯੋਮਾਮੁਰ. ਇੱਕ ਦੈਤ, ਜਿਸ ਨੇ ਵ੍ਰਿਜਭੂਮਿ ਵਿੱਚ ਕ੍ਰਿਸਨ ਜੀ ਦੇ ਸਾਥੀ ਗੋਪਾਲ ਚੁਰਾ ਲਏ ਸਨ. ਇਸ ਨੂੰ ਕ੍ਰਿਸਨ ਜੀ ਨੇ ਮਾਰਿਆ. ਦੇਖੋ, ਭਾਗਵਤ ਸਕੰਧ ੧੦, ਪੂਰਵਾਰਧ ਅਃ ੩੭. ਦਮਸਗ੍ਰੰਥ ਵਿੱਚ ਇਸ ਦਾ ਨਾਉਂ "ਬਿਸ੍ਵਾਸੁਰ ਕੋ ਮਾਰਕੈ ਕਰ ਸਾਧੁਨ ਕੇ ਕਾਮ." (ਕ੍ਰਿਸਨਾਵ)...