vyartha, vyarthaव्यर्थ, व्यर्थ
ਵਿ- ਅਰ੍ਥ. ਵਿ- ਬਿਨਾ ਮਤਲਬ. ਵਿਫਲ. ਬੇਫਾਇਦਾ.
वि- अर्थ. वि- बिना मतलब. विफल. बेफाइदा.
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਅ਼. [مطلب] ਸੰਗ੍ਯਾ- ਤ਼ਲਬ ਦੀ ਥਾਂ. ਮੁਰਾਦ. ਮਨਸ਼ਾ। ੨. ਮਾਨਸਿਕ ਭਾਵ। ੩. ਸ੍ਵਾਰਥ. "ਹੈਂ ਮਤਲਬ ਕੇ ਮੀਤ ਵਿਸਾਲ." (ਗੁਪ੍ਰਸੂ)...
ਵਿ- ਫਲ ਰਹਿਤ. ਨਿਸਫਲ। ੨. ਬੇਫਾਇਦਾ। ਨਿਕੰਮਾ। ੩. ਖੱਸੀ. ਅੰਡਕੋਸ਼ (ਫ਼ੋਤਿਆਂ) ਬਿਨਾ....