ਵਿਫਲ

viphalaविफल


ਵਿ- ਫਲ ਰਹਿਤ. ਨਿਸਫਲ। ੨. ਬੇਫਾਇਦਾ। ਨਿਕੰਮਾ। ੩. ਖੱਸੀ. ਅੰਡਕੋਸ਼ (ਫ਼ੋਤਿਆਂ) ਬਿਨਾ.


वि- फल रहित. निसफल। २. बेफाइदा। निकंमा। ३. खॱसी. अंडकोश (फ़ोतिआं) बिना.