ਵ੍ਯਥ, ਵ੍ਯਥ

vyadha, vyadhaव्यथ, व्यथ


ਸੰ. व्यथ. ਧਾ- ਕੰਬਣਾ, ਗੁਮਰਾਹ ਹੋਣਾ, ਵ੍ਯਾਕੁਲ ਹੋਣਾ, ਦੁਖੀ ਹੋਣਾ, ਤਪਣਾ, ਡਰਨਾ.


सं. व्यथ. धा- कंबणा, गुमराह होणा, व्याकुल होणा, दुखी होणा, तपणा, डरना.