vyatīta, vyatītaव्यतीत, व्यतीत
ਵਿ- ਅਤੀਤ. ਵਿ- ਵੀਤਿਆ (ਗੁਜ਼ਰਿਆ) ਹੋਇਆ.
वि- अतीत. वि- वीतिआ (गुज़रिआ) होइआ.
ਸੰ. ਵਿ- ਗੁਜ਼ਰਿਆ ਹੋਇਆ. ਲੰਘਿਆ ਹੋਇਆ. ਬੀਤਿਆ ਹੋਇਆ। ੨. ਜੋ ਸੰਸਾਰ ਨੂੰ ਉਲੰਘਗਿਆ ਹੈ. ਵਿਰਕ੍ਤ. ਤ੍ਯਾਗੀ. "ਅਤੀਤ ਸਦਾਏ ਮਾਇਆ ਕਾ ਮਾਤਾ." (ਸੂਹੀ ਮਃ ੫) ੩. ਕ੍ਰਿ. ਵਿ- ਪਰੇ. ਬਾਹਰ. "ਹ੍ਵੈਬੋ ਤ੍ਰਿਗੁਣ ਅਤੀਤ." (ਹਜ਼ਾਰੇ ੧੦)...