vītīवीटी
ਦੇਖੋ, ਬੀਟੀ ਅਤੇ ਵੀਟਿਕਾ.
देखो, बीटी अते वीटिका.
ਸੰ. ਵੀਟਾ. ਸੰਗ੍ਯਾ- ਰੋੜਾ. ਕੰਕਰ. ਠੀਕਰੀ। ੨. ਵੀਟੀ. ਪਾਨਾਂ ਦੀ ਬੀੜੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਪਾਨਾਂ ਦੀ ਬੀੜੀ. ਚੂਨਾ ਕੱਥ ਆਦਿ ਲਾਕੇ ਬਣਾਈ ਹੋਈ ਪਾਨ ਦੀ ਪੁੜੀ....