vīchāruवीचारु
ਦੇਖੋ, ਬਿਚਾਰ. "ਗਾਵੈ ਕੋ ਵਿਦਿਆ ਵਿਖਮੁ ਵੀਚਾਰੁ." (ਜਪੂ)
देखो, बिचार. "गावै को विदिआ विखमु वीचारु." (जपू)
ਸੰ. ਵਿਚਾਰ. ਸੰਗ੍ਯਾ- ਵਿਵੇਕ. ਤਤ੍ਵ ਦਾ ਨਿਰਣਾ. ਅਸਲੀਯਤ ਜਾਣਨ ਦੀ ਕ੍ਰਿਯਾ....
ਸੰਗ੍ਯਾ- ਜਾਣਨ. ਇਲਮ. ਦੇਖੋ, ਵਿਦ੍ਯਾ. "ਵਿਦਿਆ ਵੀਚਾਰੀ ਤਾਂ, ਪਰਉਪਕਾਰੀ." (ਆਸਾ ਮਃ ੧) ਤਾਂ (ਤਦ) ਵਿਦ੍ਯਾਵੀਚਾਰੀ ਹੈ, ਜਾਂ ਪਰਉਪਕਾਰ ਕਰਦਾ ਹੈ। ੨. ਦੇਖੋ, ਵਿਦਾ....
ਔਖਾ. ਮੁਸ਼ਕਿਲ. ਦੇਖੋ, ਬਿਖਮੁ. "ਗਾਵੈ ਕੋ ਵਿਦਿਆ ਵਿਖਮੁ ਵੀਚਾਰੁ." (ਜਪੁ)...
ਦੇਖੋ, ਬਿਚਾਰ. "ਗਾਵੈ ਕੋ ਵਿਦਿਆ ਵਿਖਮੁ ਵੀਚਾਰੁ." (ਜਪੂ)...