visaphulingaविसफुलिंग
ਸੰ. ਵਿਸਫੁਲਿੰਗ. ਸੰਗ੍ਯਾ- ਅਗਨਿ ਦਾ ਕਣਕਾ. ਚਿੰਗਿਆੜੀ। ੨. ਚਮਕੀਲਾ ਕਣਕਾ.
सं. विसफुलिंग. संग्या- अगनि दा कणका. चिंगिआड़ी। २. चमकीला कणका.
ਸੰ. ਵਿਸਫੁਲਿੰਗ. ਸੰਗ੍ਯਾ- ਅਗਨਿ ਦਾ ਕਣਕਾ. ਚਿੰਗਿਆੜੀ। ੨. ਚਮਕੀਲਾ ਕਣਕਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...
ਸੰਗ੍ਯਾ- ਛੋਟਾ ਟੁਕੜਾ. ਕਨਿਕਾ. ਜ਼ਰ੍ਰਾ ਦੇਖੋ, ਕਣਿਕ....
ਦੇਖੋ, ਚਿਨਗਾਰੀ....