vipanaविपण
ਸੰ. ਸੰਗ੍ਯਾ- ਵਿਕ੍ਰਯ. ਵੇਚਣਾ। ੨. ਦੇਖੋ, ਵਿਪਿਨ.
सं. संग्या- विक्रय. वेचणा। २. देखो, विपिन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵੇਚਣਾ. ਵੇਚਣ ਦੀ ਕ੍ਰਿਯਾ. ਵਪਾਰ. ਦੇਖੋ, ਕ੍ਰਯ....
ਕ੍ਰਿ- ਵਿਕ੍ਰਯ ਕਰਨਾ. ਫ਼ਰੋਖ਼ਤ ਕਰਨਾ. "ਇਹੁ ਤਨੁ ਵੇਚੀ ਸੰਤ ਪਹਿ, ਪਿਆਰੇ!" (ਆਸਾ ਬਿਰਹੜੇ ਮਃ ੫)...
ਜੋ ਹਵਾ ਨਾਲ ਕੰਬਦਾ ਹੈ, ਜੰਗਲ. ਵਨ. ਦੇਖੋ, ਵਿਪ ਧਾ. ਦੇਖੋ, ਬਿਪਨ ੧....