ਵਿਕ੍ਸ਼ੇਪ, ਵਿਕ੍ਸ਼ੇਪ

vikshēpa, vikshēpaविक्शेप, विक्शेप


ਸੰ. ਸੰਗ੍ਯਾ- ਵਿ- ਕ੍ਸ਼ੇਪ. ਫੈਂਕਣਾ. ਵਗਾਹੁਣਾ। ੨. ਘਬਰਾਹਟ. ਵ੍ਯਾਕੁਲਤਾ। ੩. ਤਿਆਗਣਾ.


सं. संग्या- वि- क्शेप. फैंकणा. वगाहुणा। २. घबराहट. व्याकुलता। ३. तिआगणा.