ਵਿਕ੍ਸ਼ਿਪ੍ਤ, ਵਿਕ੍ਸ਼ਿਪਤ

vikshipta, vikshipataविक्शिप्त, विक्शिपत


ਸੰ. ਵਿ- ਸਿੱਟਿਆ ਹੋਇਆ. ਵਗਾਹਿਆ। ੨. ਘਬਰਾਇਆ ਹੋਇਆ. ਵ੍ਯਾਕੁਲ। ੩. ਸਿਰੜਾ. ਝੱਲਾ.


सं. वि- सिॱटिआ होइआ. वगाहिआ। २. घबराइआ होइआ. व्याकुल। ३. सिरड़ा. झॱला.