vāhinīवाहिनी
ਫੌਜ. ਸੈਨਾ. ਦੇਖੋ, ਬਾਹਿਨੀ.
फौज. सैना. देखो, बाहिनी.
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਫੌਜ. ਦੇਖੋ, ਸੇਨਾ. "ਔਰ ਸਕਲ ਸੈਨਾ ਜਰੀ ਬਚ੍ਯੋ ਸੁ ਏਕੈ ਪ੍ਰੇਤ" (ਚੰਡੀ ੧) ੨. ਵਿ- ਸਿਆਣੂ. ਮੇਲੀ. "ਨਾਮ ਜਪਹੁ ਮੇਰੇ ਸਾਜਨ ਸੈਨਾ." (ਆਸਾ ਮਃ ੪)...
ਸੰ. ਵਾਹਿਨੀ. ਸੰਗ੍ਯਾ- ਉਹ ਸੈਨਾ, ਜੋ ਵਾਹਨ ਪੁਰ ਸਵਾਰ ਹੋਵੇ. ਰਥ ਹਾਥੀ ਅਤੇ ਘੋੜਿਆਂ ਦੀ ਸੈਨਾ। ੨. ਫੌਜ ਦੀ ਇੱਕ ਖਾਸ ਗਿਣਤੀ- ੮੧ ਰਥ, ੮੧ ਹਾਥੀ ੨੪੩ ਸਵਾਰ, ਅਤੇ ੪੦੫ ਪੈਦਲ। ੩. ਵਹਨ (ਵਹਿਣ) ਵਾਲੀ, ਨਦੀ. ਦਰਿਆ....