vāhamaवाहम
ਦੇਖੋ, ਵਹਮ, "ਨ ਜ਼ਰਾ ਕੁਨ ਵਾਹਮ" (ਕ੍ਰਿਸਨਾਵ) ਦੇਖੋ, ਜੰਗ ਦਰਾਯਦ। ੨. ਦੇਖੋ, ਬਾਹਮ.
देखो, वहम, "न ज़रा कुन वाहम" (क्रिसनाव) देखो, जंग दरायद। २. देखो, बाहम.
ਅ਼. [وہم] ਸੰਗ੍ਯਾ- ਖ਼ਿਆਲ. ਸੰਕਲਪ। ੨. ਸ਼ੱਕ. ਸੰਸਾ। ੩. ਭਰਮ (Superstition)...
ਸੰ. ਸੰਗ੍ਯਾ- ਬੁਢਾਪਾ. "ਜਰਾ ਕਾ ਭਉ ਨਾ ਹੋਵਈ, ਜੀਵਨੁਪਦਵੀ ਪਾਇ." (ਗੂਜ ਮਃ ੩)#ਬ੍ਰਹਮਵੈਵਰ੍ਤ ਪੁਰਾਣ ਵਿੱਚ ਲਿਖਿਆ ਹੈ ਕਿ ਜਰਾ ਕਾਲ ਦੀ ਪੁਤ੍ਰੀ ਹੈ, ਜੋ ਆਪਣੇ ਭਾਈ ਚੌਸਠ ਰੋਗਾਂ ਨੂੰ ਨਾਲ ਲੈ ਕੇ ਸੰਸਾਰ ਪੁਰ ਵਿਚਰਦੀ ਹੈ। ੨. ਦੇਖੋ, ਜਰਰਾ। ੩. ਦੇਖੋ, ਜਰਾਸੰਧ....
ਸਰਵ- ਕੌਣ. ਕੌਨ. "ਤੂ ਕੁਨ ਰੇ." (ਧਨਾ ਨਾਮਦੇਵ) ੨. ਫ਼ਾ. [کُن] ਕਰ. "ਦਰ ਗੋਸ ਕੁਨ ਕਰਤਾਰ." (ਤਿਲੰ ਮਃ ੧) "ਦਿਲ ਮੇ ਨ ਜਰਾ ਕੁਨ ਵਾਹਮ." (ਕ੍ਰਿਸਨਾਵ) ਜਰਾ ਵਹਿਮ ਨਾ ਕਰ। ੩. ਅ਼. [کُن] ਹੋਜਾ. ਭਵ. ਅ਼ਰਬੀ ਫ਼ਾਰਸੀ ਦੇ ਵਿਦ੍ਵਾਨਾਂ ਨੇ ਲਿਖਿਆ ਹੈ ਕਿ ਕਰਤਾਰ ਨੇ 'ਕੁਨ' ਆਖਿਆ ਅਤੇ ਦੁਨੀਆ ਬਣ ਗਈ. ਦੇਖੋ, ਏਕੋਹੰ ਬਹੁਸ੍ਯਾਂ....
ਦੇਖੋ, ਵਹਮ, "ਨ ਜ਼ਰਾ ਕੁਨ ਵਾਹਮ" (ਕ੍ਰਿਸਨਾਵ) ਦੇਖੋ, ਜੰਗ ਦਰਾਯਦ। ੨. ਦੇਖੋ, ਬਾਹਮ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਫ਼ਾ. [باہم] ਕ੍ਰਿ. ਵਿ- ਆਪਸ ਮੇਂ ਪਰਸਪਰ. ਆਪੋਵਿੱਚੀ....