vāpaवाप
ਸੰ. ਸੰਗ੍ਯਾ- ਤੰਦਾਂ (ਤਾਗਿਆ) ਦਾ ਬੁਣਨਾ। ੨. ਬੀਜਣਾ। ੩. ਮੁੰਨਣਾ.
सं. संग्या- तंदां (तागिआ) दा बुणना। २. बीजणा। ३. मुंनणा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਯਨ. ਸਿੰਧੀ. ਵਣਣੁ. ਤਾਣੇ ਵਿੱਚ ਪੇਟਾ ਮਿਲਾਉਣ ਦੀ ਕ੍ਰਿਯਾ. ਤੰਦਾਂ ਨੂੰ ਮਿਲਾਕੇ ਕਪੜਾ ਤਿਆਰ ਕਰਨਾ....
ਕ੍ਰਿ- ਬੀਜ ਪਾਉਣਾ. ਤੁਖ਼ਮਰੇਜ਼ੀ ਕਰਨੀ. "ਜੇਹਾ ਬੀਜੈ ਸੋ ਲੁਣੈ." (ਮਾਝ ਬਾਰਹਮਾਹਾ)...
ਦੇਖੋ, ਮੁੰਡਨ....