ਵਾਦ੍ਯ, ਵਾਦ੍ਯ

vādhya, vādhyaवाद्य, वाद्य


ਸੰ. ਸੰਗ੍ਯਾ- ਬਜਾਉਣ ਲਾਇਕ ਸਾਜ. ਵਾੱਜਾ। ੨. ਵ੍ਯਾਖ੍ਯਾਨ. ਕਥਨ। ੩. ਵਿ- ਕਥਨ ਯੋਗ੍ਯ। ੪. ਵਜਾਉਣ ਲਾਇਕ.


सं. संग्या- बजाउण लाइक साज. वाॱजा। २. व्याख्यान. कथन। ३. वि- कथन योग्य। ४. वजाउण लाइक.