ਵਾਢੀ

vāḍhīवाढी


ਦੇਖੋ, ਬਾਢੀ। ੨. ਦੇਖੋ, ਵਾਂਢੀ. "ਵਾਢੀ ਕਿਉ ਧੀਰੇਉ?" (ਮਾਰੂ ਅਃ ਮਃ ੧) ਵਾਂਢੇ ਕਿਸ ਤਰਾਂ ਧੀਰਜ ਧਰਾਂ?


देखो, बाढी। २. देखो, वांढी. "वाढी किउ धीरेउ?" (मारू अः मः १) वांढे किस तरां धीरज धरां?