vanachara, vanachārīवनचर, वनचारी
ਜੰਗਲ ਵਿੱਚ ਫਿਰਨ ਵਾਲਾ. ਪਾਣੀ ਵਿੱਚ ਵਿਚਰਨ ਵਾਲਾ. ਦੇਖੋ, ਬਨਚਰ.
जंगल विॱच फिरन वाला. पाणी विॱच विचरन वाला. देखो, बनचर.
ਫ਼ਾ. [جنگل] ਸੰਗ੍ਯਾ- ਰੋਹੀ. ਬਣ (ਵਨ). "ਜੰਗਲ ਜੰਗਲੁ ਕਿਆ ਭਵਹਿ?" (ਸ. ਫਰੀਦ)੨ ਸ. ਲਹੂ। ੩. ਮਾਸ। ੪. ਜਲ ਰਹਿਤ ਭੂਮਿ. ਮਾਰੂ। ੫. ਰੇਗਿਸਤਾਨ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਸੰਗ੍ਯਾ- ਵਨਚਰ. ਵਨ (ਜੰਗਲ) ਵਿੱਚ ਫਿਰਨ ਵਾਲਾ ਜੀਵ। ੨. ਜੰਗਲੀ ਆਦਮੀ। ੩. ਬਾਂਦਰ। ੪. ਵਨ (ਜਲ) ਵਿੱਚ ਰਹਿਣ ਵਾਲਾ ਜੀਵ, ਮੱਛੀ ਆਦਿ....