vadishaवडिश
ਮੱਛੀ ਫਾਹੁਣ ਦੀ ਕੁੰਡੀ. ਦੇਖੋ, ਬਡਿਸ.
मॱछी फाहुण दी कुंडी. देखो, बडिस.
ਮੱਛੀ ਫਾਹੁਣ ਦੀ ਹੁੱਕ। ੨. ਦਰਵਾਜ਼ਾ ਅੜਾਉਣ ਦੀ ਛੋਟੀ ਸੰਗੁਲੀ। ੩. ਕੁੰਟੀਂ. ਦਿਸ਼ਾਓਂ ਮੇਂ. "ਚਹੁ ਕੁੰਡੀ ਚਹੁ ਜੁਗ ਜਾਤੇ." (ਬਿਹਾ ਛੰਤ ਮਃ ੪) ੪. ਡਿੰਗ. ਘੋੜਾ. ਬਾਂਕੀ ਚਾਲ ਵੇਲੇ ਅਗਲੇ ਪੈਰਾਂ ਨੂੰ ਕੁੰਡਲ ਜੇਹੇ ਕਰਨ ਤੋਂ ਇਹ ਨਾਉਂ ਹੈ....
ਸੰ. ਇਸ ਦਾ ਉੱਚਾਰਣ ਵਡਿਸ਼ ਭੀ ਸਹੀ ਹੈ. ਮੱਛੀ ਫਾਹੁਣ ਦੀ ਕੁੰਡੀ. "ਮਤਜ ਬਡਿਸ ਕੋ ਗ੍ਰਾਸੈ ਜੈਸੇ." (ਗੁਪ੍ਰਸੂ)...