ਲੰਪਟ

lanpataलंपट


ਸੰ. लम्पट. ਵਿ- ਵਿਸਯ ਵਿੱਚ ਡੁੱਬਿਆ ਹੋਇਆ। ੨. ਪਰਇਸਤ੍ਰੀ ਪੁਰ ਆਸਕ੍ਤ (ਆਸ਼ਕ). "ਲੰਪਟ ਚੋਰ ਦੂਤ ਮਤਵਾਰੇ." (ਰਾਮ ਕਬੀਰ)


सं. लम्पट. वि- विसय विॱच डुॱबिआ होइआ। २. परइसत्री पुर आसक्त (आशक). "लंपट चोर दूत मतवारे." (राम कबीर)