ਲੰਕਾਧਿਪ, ਲੰਕਾਨਾਥ, ਲੰਕਾਪਤਿ

lankādhhipa, lankānātha, lankāpatiलंकाधिप, लंकानाथ, लंकापति


ਲੰਕਾ ਦਾ ਅਧਿਪਤਿ (ਸ੍ਵਾਮੀ), ਰਾਵਣ। ੨. ਵਿਭੀਸਣ.


लंका दा अधिपति (स्वामी), रावण। २. विभीसण.