lobhīलोभी
लोभिन्. ਵਿ- ਲਾਲਚੀ. "ਲੋਭੀ ਕਾ ਵੇਸਾਹੁ ਨ ਕੀਜੈ." (ਸਵਾ ਮਃ ੩)
लोभिन्. वि- लालची. "लोभी का वेसाहु न कीजै." (सवा मः ३)
ਵਿ- ਲੋਭੀ. ਲਾਲਸਾ ਵਾਲਾ. "ਜਹਿ ਲਾਲਚਿ ਜਾਗਾਤੀ ਘਾਟ." (ਆਸਾ ਮਃ ੫)...
लोभिन्. ਵਿ- ਲਾਲਚੀ. "ਲੋਭੀ ਕਾ ਵੇਸਾਹੁ ਨ ਕੀਜੈ." (ਸਵਾ ਮਃ ੩)...
ਵੇਸਾਹੁ." (ਸ੍ਰੀ ਮਃ ੧) ੨. ਵਿਸ਼੍ਵਾਸਪਾਤ੍ਰ. "ਜਿਸੁ ਪਾਸਿ ਬਹਿਠਿਆ ਸੋਹੀਐ, ਸਭਨਾਂ ਦਾ ਵੇਸਾਹੁ." (ਸਵਾਃ ੫) ੩. ਵ੍ਯਵਸਾਯ. ਵਪਾਰ. ਵਣਜ. "ਗੁਰਮੁਖਿ ਵਸਤੁ ਵੇਸਾਹੀਐ." (ਸ੍ਰੀ ਮਃ ੧) ਵਣਜੀਏ. ਖਰੀਦੀਏ। ੪. ਪੂੰਜੀ. ਮੂਲਧਨ. "ਨਿਰਧਨ ਕਾ ਨਾਮ ਵੇਸਾਹਾ ਹੇ." (ਮਾਰੂ ਸੋਲਹੇ ਮਃ ੩)...
ਕਰੀਜੈ. ਕਰੋ। ੨. ਕਰੀਦਾ ਹੈ....
ਸੰ. ਸਪਾਦ. ਸੰਗ੍ਯਾ- ਇੱਕ ਪੂਰਾ ਅਤੇ ਚੌਥਾ ਹਿੱਸਾ ਨਾਲ ਹੋਰ ਮਿਲਿਆ ਹੋਇਆ ੧. ੧/੪, ਜੈਸੇ- ਸਵਾ ਰੁਪਯਾ, ਸਵਾ ਮਣ ਆਦਿ....