ਲੇਹ੍ਯ, ਲੇਹ੍ਯ

lēhya, lēhyaलेह्य, लेह्य


ਸੰ. ਵਿ- ਚੱਟਣ ਲਾਇਕ. ਦੇਖੋ, ਲਿਹ ਧਾ। ੨. ਸੰਗ੍ਯਾ- ਚਟਣੀ ਆਦਿ ਭੋਜਨ। ੩. ਅਮ੍ਰਿਤ.


सं. वि- चॱटण लाइक. देखो, लिह धा। २. संग्या- चटणी आदिभोजन। ३. अम्रित.