līkhēलीखे
ਲਿਖੇ। ੨. ਲਿਖੇ ਹੋਏ. "ਦਸ ਅਠ ਲੀਖੇ ਹੋਵਹਿ ਪਾਸਿ." (ਬਸੰ ਮਃ ੧)
लिखे। २. लिखे होए. "दस अठ लीखे होवहि पासि." (बसं मः १)
ਲਿਖੇ। ੨. ਲਿਖੇ ਹੋਏ. "ਦਸ ਅਠ ਲੀਖੇ ਹੋਵਹਿ ਪਾਸਿ." (ਬਸੰ ਮਃ ੧)...
ਕ੍ਰਿ. ਵਿ- ਕੋਲ. ਸਮੀਪ. "ਬਿਨਉ ਕਰਉ ਗੁਰ ਪਾਸਿ." (ਸੋਦਰ) "ਬਹੀਐ ਪੜੀਆ ਪਾਸ." (ਮਃ ੨. ਵਾਰ ਮਾਝ) ੨. ਕਿਨਾਰੇ. ਵੱਖ. "ਦੋਖ ਬਹੁ ਕੀਨੇ ਸਭ ਪਰਹਰਿ ਪਾਸਿ ਧਰੇ." (ਨਟ ਮਃ ੪) "ਵਸਤੂ ਅੰਦਰਿ ਵਸਤੁ ਸਮਾਵੈ, ਦੂਜੀ ਹੋਵੈ ਪਾਸਿ." (ਵਾਰ ਆਸਾ) ੩. ਪਾਸ (ਫਾਂਸੀ) ਵਿੱਚ. "ਭਾਗਹੀਣ ਜਮਪਾਸਿ." (ਸੋਦਰੁ) ੪. ਸੰ. ਪਾਸ਼. ਸੰਗ੍ਯਾ- ਫਾਹੀ. ਫੰਦਾ. "ਨਾਰ ਕੰਠ ਗਰ ਗ੍ਰੀਵ ਭਨ ਗ੍ਰਹਤਾ ਬਹੁਰ ਬਖਾਨ। ਸਕਲ ਨਾਮ ਏ ਪਾਸਿ ਕੇ ਨਿਕਸਤ ਹੈਂ ਅਪ੍ਰਮਾਨ." (ਸਨਾਮਾ)...