lāvērā, lāvērīलावेरा, लावेरी
ਦੇਖੋ, ਲਬੇਰਾ ਲਬੇਰੀ. "ਗਊ ਭੈਸ ਮਗਉ ਲਾਵੇਰੀ." (ਧਨਾ ਧੰਨਾ)
देखो, लबेरा लबेरी. "गऊ भैस मगउ लावेरी." (धना धंना)
ਦੁੱਧ ਦੇਣ ਵਾਲਾ ਪਸ਼ੁ. ਲਵੇਰਾ. ਲਿਆਰਾ....
ਦੁੱਧ ਦੇਣ ਵਾਲਾ ਪਸ਼ੁ. ਲਵੇਰਾ. ਲਿਆਰਾ....
ਸੰ. ਮਹਿਸ ਅਤੇ ਮਹਿਸੀ. ਝੋਟਾ ਅਤੇ ਮੱਝ। ੨. ਦੇਖੋ, ਪਹਿਲਾਪੂਤੁ....
ਮਾਂਗਉਂ. ਮੰਗਦਾ ਹਾਂ. "ਗਊ ਭੈਸ ਮਗਉ ਲਾਵੇਰੀ." (ਧਨਾ ਧੰਨਾ)...
ਦੇਖੋ, ਲਬੇਰਾ ਲਬੇਰੀ. "ਗਊ ਭੈਸ ਮਗਉ ਲਾਵੇਰੀ." (ਧਨਾ ਧੰਨਾ)...
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਟਾਂਗ ਦੇ ਇਲਾਕੇ ਧੂਆਨ ਪਿੰਡ ਵਿੱਚ (ਜੋ ਦੇਉਲੀ ਤੋਂ ੨੦. ਮੀਲ ਹੈ) ਸੰਮਤ ੧੪੭੩ ਵਿੱਚ ਜੱਟਵੰਸ਼ ਵਿੱਚ ਇਸ ਦਾ ਜਨਮ ਹੋਇਆ. ਸ੍ਵਾਮੀ ਰਾਮਾਨੰਦ ਜੀ ਤੋਂ ਕਾਸ਼ੀ ਜਾਕੇ ਗੁਰੁਦੀਕ੍ਸ਼ਾ ਲਈ. ਪਹਿਲੀ ਉਮਰ ਵਿੱਚ ਇਹ ਮੂਰਤੀਪੂਜਕ ਰਿਹਾ ਪਰ ਅੰਤ ਨੂੰ ਵਿਸ਼੍ਵਰੂਪ ਜਗਤਨਾਥ ਦਾ ਉਪਾਸਕ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ. ਇਸ ਦੇ ਸ਼ਬਦ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹਨ. "ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ." (ਆਸਾ ਧੰਨਾ)...