lahajāलहजा
ਅ਼. [لحظہ] ਲਹ਼ਜਾ. ਸੰਗ੍ਯਾ- ਅੱਖ ਦਾ ਫੋਰ. ਨਿਮੇਸ। ੨. ਅ਼. [لہجہ] ਲਹਜਾ. ਉੱਚਾਰਣ.
अ़. [لحظہ] लह़जा. संग्या- अॱख दा फोर. निमेस। २. अ़. [لہجہ] लहजा. उॱचारण.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. आङ् ख्. ਧਾ- ਰੁੜ੍ਹਨਾ. ਲਟਕਣਾ. ਲਗੇ ਰਹਿਣਾ। ੨. ਸੰਗ੍ਯਾ- ਅਕ੍ਸ਼ਿ. ਅੱਖ. ਆਂਖ....
ਸੰਗ੍ਯਾ- ਅੱਖ ਦਾ ਸ੍ਫੁਰਣ. ਨਿਮਖ. ਨਿਮੇਸ. ਅੱਖ ਝਪਕਣ ਦਾ ਸਮਾਂ. "ਹਰਨ ਭਰਨ ਜਾਕਾ ਨੇਤ੍ਰਫੋਰ." (ਸੁਖਮਨੀ)...
ਅ਼. [لحظہ] ਲਹ਼ਜਾ. ਸੰਗ੍ਯਾ- ਅੱਖ ਦਾ ਫੋਰ. ਨਿਮੇਸ। ੨. ਅ਼. [لہجہ] ਲਹਜਾ. ਉੱਚਾਰਣ....