lapētanāलपेटणा
ਕ੍ਰਿ- ਘੇਰਨਾ। ੨. ਦਾਉ ਵਿੱਚ ਫਸਾਉਣਾ.
क्रि- घेरना। २. दाउ विॱच फसाउणा.
ਸੰਗ੍ਯਾ- ਦਾਵ. ਘਾਤ. ਯੋਗ੍ਯ ਮੌਕਾ. ਫ਼ਾ. ਦਾਉ. "ਅਬ ਜੂਝਨ ਕੋ ਦਾਉ." (ਮਾਰੂ ਕਬੀਰ) ੨. ਸਮਾਂ. ਵੇਲਾ. ਅਵਸਰ. "ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ." (ਬਸੰ ਮਃ ੫)...
ਕ੍ਰਿ- ਪਾਸ਼ (ਫਾਹੀ) ਵਿੱਚ ਫਾਹੁਣਾ। ੨. ਕਾਬੂ ਕਰਨਾ. ਵਸ਼ ਵਿੱਚ ਲਿਆਉਣਾ....