ਦਾਉ

dhāuदाउ


ਸੰਗ੍ਯਾ- ਦਾਵ. ਘਾਤ. ਯੋਗ੍ਯ ਮੌਕਾ. ਫ਼ਾ. ਦਾਉ. "ਅਬ ਜੂਝਨ ਕੋ ਦਾਉ." (ਮਾਰੂ ਕਬੀਰ) ੨. ਸਮਾਂ. ਵੇਲਾ. ਅਵਸਰ. "ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ." (ਬਸੰ ਮਃ ੫)


संग्या- दाव. घात. योग्य मौका. फ़ा. दाउ. "अब जूझन को दाउ." (मारू कबीर) २. समां. वेला. अवसर. "बिखड़े दाउ लंघावै मेरा सतिगुरु." (बसं मः ५)