ਰੰਗ੍ਯੋ, ਰੰਗ੍ਯੋ

rangyo, rangyoरंग्यो, रंग्यो


ਵਿ- ਰੰਜਿਤ. ਰੰਗਿਆ ਹੋਇਆ. "ਪਰਮੇਸੁਰ ਕੈ ਰੰਗਿ ਰੰਗ੍ਯੋ." (ਸਵੈਯੇ ਮਃ ੫. ਕੇ)


वि- रंजित. रंगिआ होइआ. "परमेसुर कै रंगि रंग्यो." (सवैये मः ५. के)