ਰੋਕ

rokaरोक


ਸੰਗ੍ਯਾ- ਵਿਘਨ. ਰੁਕਾਵਟ। ੨. ਨਕ਼ਦ ਧਨ। ੩. ਸੰ. ਚਮਕ. ਪ੍ਰਕਾਸ਼। ੪. ਛਿਦ੍ਰ. ਛੇਕ. ਸੂਰਾਖ। ੫. ਨੌਕਾ. ਕਿਸ਼ਤੀ.


संग्या- विघन. रुकावट। २. नक़द धन। ३. सं. चमक. प्रकाश। ४. छिद्र. छेक. सूराख। ५. नौका. किशती.