rēhīरेही
ਦੇਖੋ, ਰੇਹ। ੨. ਖ਼ਾਕ. ਮਿੱਟੀ. "ਹੁਇ ਦੁਰਗੰਧ ਸੁਗੰਧਹੁ ਰੇਹੀ." (ਭਾਗੁ)
देखो, रेह। २. ख़ाक. मिॱटी. "हुइ दुरगंध सुगंधहु रेही." (भागु)
ਸੰਗ੍ਯਾ- ਰੇਹੀ. ਕੱਲਰ. ਸ਼ੋਰ। ੨. ਖਾਤ. ਪਾਂਸ. Manure...
ਫ਼ਾ. [خاک] ਸੰਗ੍ਯਾ- ਮਿੱਟੀ. ਧੂਲਿ. ਧੂੜ. "ਤੇਰੇ ਚਾਕਰਾ ਪਾਖਾਕ." (ਤਿਲੰ ਮਃ ੧) ੨. ਜ਼ਮੀਨ. ਪ੍ਰਿਥਿਵੀ....
ਦੇਖੋ, ਮਿਟੀ ਅਤੇ ਮਿਟੀਆ....
ਸੰਗ੍ਯਾ- ਦੁਰ੍ਗਧ, ਬਦਬੂ. "ਮੁਖਿ ਆਵਤ ਤਾਂਕੇ ਦੁਰਗੰਧਿ." (ਸੁਖਮਨੀ) ੨. ਭਾਵ- ਅਪਕੀਰਤਿ. ਬਦਨਾਮੀ। ੩. ਨਿੰਦਿਤ ਪਦਾਰਥ. "ਜੋ ਦੁਜੈਭਾਇ ਸਾਕਤ ਕਾਮਨਾਅਰਥਿ ਦੁਰਗੰਧ ਸਰੇਵਦੇ." (ਸੂਹੀ ਮਃ ੪) ੪. ਵਿਸੈ ਵਿਕਾਰ. "ਭਰਿ ਜੋਬਨਿ ਲਾਗਾ ਦੁਰਗੰਧ." (ਰਾਮ ਮਃ ੫)...
ਦੇਖੋ, ਰੇਹ। ੨. ਖ਼ਾਕ. ਮਿੱਟੀ. "ਹੁਇ ਦੁਰਗੰਧ ਸੁਗੰਧਹੁ ਰੇਹੀ." (ਭਾਗੁ)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...