ringamānaरिंगमाण
ਵਿ- ਰੁੜ੍ਹਦਾ ਹੋਇਆ. "ਰਿੰਗਮਾਣ ਹੁਇ ਅਜਰ ਬਿਹਾਰੇ." (ਗੁਪ੍ਰਸੂ)
वि- रुड़्हदा होइआ. "रिंगमाण हुइ अजर बिहारे." (गुप्रसू)
ਵਿ- ਰੁੜ੍ਹਦਾ ਹੋਇਆ. "ਰਿੰਗਮਾਣ ਹੁਇ ਅਜਰ ਬਿਹਾਰੇ." (ਗੁਪ੍ਰਸੂ)...
ਵਿ- ਜੋ ਵਸਤੁ ਜਰੀ ਨਾ ਜਾਵੇ. ਜੋ ਬਰਦਾਸ਼ਤ ਨਾ ਹੋ ਸਕੇ. ਜੋ ਸਹਾਰੀ ਨਾ ਜਾਵੇ. "ਸਾਧੂ ਕੈ ਸੰਗਿ ਅਜਰ ਸਹੈ." (ਸੁਖਮਨੀ) ੨. ਸੰ. ਜਰਾ (ਵ੍ਰਿੱਧ ਅਵਸਥਾ) ਰਹਿਤ. ਨਵਾਂ. ਜੁਆਨ। ੩. ਅ਼. [اجر] ਸੰਗਯਾ- ਪ੍ਰਤ਼ਿਬਦਲਾ. ਫਲ। ੪. ਦੇਖੋ, ਅਜਿਰ ੨। ੫. ਜੋ ਕਦੇ ਜਰਾ (ਬੁਢਾਪੇ) ਨੂੰ ਪ੍ਰਾਪਤ ਨਹੀਂ ਹੁੰਦੇ- ਚਿੱਤ ਦੇ ਸੰਕਲਪ. "ਅਜਰ ਗਹੁ ਜਾਰਿਲੈ ਅਮਰ ਗਹੁ ਮਾਰਿਲੈ." (ਮਾਰੂ ਮਃ ੧)...