ਰਿਸ਼ਵਤਖੋਰ, ਰਿਸ਼ਵਤਖ਼੍ਵਾਰ, ਰਿਸ਼ਵਤੀ, ਰਿਸ਼ਵਤਖੋਰ, ਰਿਸ਼ਵਤਖ਼ਵਾਰ, ਰਿਸ਼ਵਤੀ

rishavatakhora, rishavatakhvāra, rishavatī, rishavatakhora, rishavatakhavāra, rishavatīरिशवतखोर, रिशवतख़्वार, रिशवती, रिशवतखोर, रिशवतख़वार, रिशवती


ਫ਼ਾ. [رِشوتخور] ਵਿ- ਵੱਢੀ ਲੈਣ ਵਾਲਾ. "ਕਾਜੀ ਹੋਏ ਰਿਸਵਤੀ." (ਭਾਗੁ) ਦੇਖੋ, ਵੱਡੀ.


फ़ा. [رِشوتخور] वि- वॱढी लैण वाला. "काजी होए रिसवती." (भागु) देखो, वॱडी.