ਰਾਸਾ

rāsāरासा


ਸੰਗ੍ਯਾ- ਕਥਾ. ਪ੍ਰਸੰਗ. ਕਿੱਸਾ. ਦੇਖੋ, ਰਾਇਸਾ. "ਰੰਕ ਸੇ ਰਾਮ ਕਾ ਛੋਡ ਰਾਸਾ." (ਰਾਮਾਵ)


संग्या- कथा. प्रसंग. किॱसा. देखो, राइसा. "रंक से राम का छोड रासा." (रामाव)