rārāरारा
ਰ ਅੱਖਰ. "ਰਾਰਾ, ਰੰਗਹੁ ਇਆ ਮਨ ਅਪਨਾ." (ਬਾਵਨ) ੨. ਰ ਦਾ ਉੱਚਾਰਣ. ਰਕਾਰ.
र अॱखर. "रारा, रंगहु इआ मन अपना." (बावन) २. रदा उॱचारण. रकार.
ਦੇਖੋ, ਅਖਰ....
ਰ ਅੱਖਰ. "ਰਾਰਾ, ਰੰਗਹੁ ਇਆ ਮਨ ਅਪਨਾ." (ਬਾਵਨ) ੨. ਰ ਦਾ ਉੱਚਾਰਣ. ਰਕਾਰ....
ਰੰਜਨ ਕਰੋ. ਰੰਗੋ. "ਰਾਰਾ, ਰੰਗਹੁ ਇਆ ਮਨ ਅਪਨਾ." (ਬਾਵਨ)...
ਦੇਖੋ, ਆਪਣਾ....
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....