ਰਾਜੇਸੁਰ, ਰਾਜੇਸ਼੍ਵਰ, ਰਾਜੇਂਦ੍ਰ, ਰਾਜੇਸੁਰ, ਰਾਜੇਸ਼ਵਰ, ਰਾਜੇਂਦਰ

rājēsura, rājēshvara, rājēndhra, rājēsura, rājēshavara, rājēndharaराजेसुर, राजेश्वर, राजेंद्र, राजेसुर, राजेशवर, राजेंदर


ਰਾਜਿਆਂ ਦਾ ਅਧਿਪਤਿ ਰਾਜਾ. ਰਾਜਿਆਂ ਦਾ ਇੰਦ੍ਰ. "ਨਮੋ ਰਾਜਰਾਜੇਸੁਰੰ." (ਜਾਪੁ)


राजिआं दा अधिपति राजा. राजिआं दा इंद्र. "नमो राजराजेसुरं."(जापु)