ਰਾਜਾਧਿਰਾਜ

rājādhhirājaराजाधिराज


ਵਿ- ਰਾਜਿਆਂ ਦਾ ਪਤਿ ਮਹਾਰਾਜਾ. ਸ਼ਹਨਸ਼ਾਹ. "ਨਿਰਾਲੰਬ ਨਿਤ੍ਯੰ ਸੁ ਰਾਜਾਧਿਰਾਜੰ." (ਵਿਚਿਤ੍ਰ) ੨. ਸੰਗ੍ਯਾ- ਪਾਰਬ੍ਰਹਮ. ਕਰਤਾਰ। ੩. ਚਕ੍ਰਵਰਤੀ ਮਹਾਰਾਜਾ.


वि- राजिआं दा पति महाराजा. शहनशाह. "निरालंब नित्यं सु राजाधिराजं." (विचित्र) २. संग्या- पारब्रहम. करतार। ३. चक्रवरती महाराजा.