ਰਸਾਇਣਿ

rasāiniरसाइणि


ਰਸਾਇਣ ਵਿੱਚ, ਰਸਾਯਨ ਮੇ, "ਤੇਰਾ ਜਨੁ ਰਾਮ ਰਸਾਇਣਿ ਮਾਤਾ." (ਦੇਵ ਮਃ ੫) ੨. ਰਸਾਯਨ ਦ੍ਵਾਰਾ. ਰਸਾਇਨ ਨਾਲ.


रसाइण विॱच, रसायन मे, "तेरा जनु राम रसाइणि माता." (देव मः ५) २. रसायन द्वारा. रसाइन नाल.