ਰਮੇਸ, ਰਮੇਸੁਰ, ਰਮੇਸ਼੍ਵਰ, ਰਮੇਸ, ਰਮੇਸੁਰ, ਰਮੇਸ਼ਵਰ

ramēsa, ramēsura, ramēshvara, ramēsa, ramēsura, ramēshavaraरमेस, रमेसुर, रमेश्वर, रमेस, रमेसुर, रमेशवर


ਸੰਗ੍ਯਾ- ਰਮਾ- ਈਸ਼- ਈਸ਼੍ਵਰ. ਰਮੇਸ਼. ਰਮੇਸ਼੍ਵਰ. ਲੱਛਮੀਪਤਿ ਕਰਤਾਰ। ੨. ਵਿਸਨੁ। ੩. ਦੇਖੋ, ਰਾਮੇਸ਼੍ਵਰ.


संग्या- रमा- ईश- ईश्वर. रमेश. रमेश्वर. लॱछमीपति करतार। २. विसनु। ३. देखो, रामेश्वर.