ਰਥਵਾਹ, ਰਥਵਾਹਕ, ਰਥਵਾਹੀ, ਰਥਵਾਹੁ

rathavāha, rathavāhaka, rathavāhī, rathavāhuरथवाह, रथवाहक, रथवाही, रथवाहु


ਰਥਵਾਹਕ. ਰਥ ਹੱਕਣ ਵਾਲਾ. "ਇਕ ਰਥੁ, ਇਕ ਰਥਵਾਹੁ." (ਵਾਰ ਆਸਾ)


रथवाहक. रथ हॱकण वाला. "इक रथु, इक रथवाहु." (वार आसा)