ਰਕ੍ਤੋਤਪਲ, ਰਕਤੋਤਪਲ

raktotapala, rakatotapalaरक्तोतपल, रकतोतपल


ਸੰ. रक्तोत्पल. ਰਕ੍ਤ (ਲਾਲ) ਉਤਪਲ (ਕਮਲ). ਲਾਲ ਰੰਗ ਦਾ ਕਮਲ. Bombax Heptaphyllum


सं. रक्तोत्पल. रक्त (लाल) उतपल (कमल). लाल रंग दा कमल. Bombax Heptaphyllum