makhalūkāta, makhalūkāataमख़लूकात, मख़लूक़ात
ਅ਼. [مخلوُقات] ਮਖ਼ਲੂਕ਼ ਦਾ ਬਹੁਵਚਨ.
अ़. [مخلوُقات] मख़लूक़ दा बहुवचन.
ਅ਼. [مخلوُق] ਸੰਗ੍ਯਾ- ਖ਼ਲਕ਼ (ਪੈਦਾ ਕੀਤੀ ਵਸ੍ਤੁ) ਸ੍ਰਿਸ੍ਟੀ. ਰਚਨਾ....
ਸੰਗ੍ਯਾ- ਇੱਕ ਤੋਂ ਅਧਿਕ ਦਾ ਗ੍ਯਾਨ ਕਰਾਉਣ ਵਾਲਾ ਸ਼ਬਦ. ਜਮਾਂ ਦਾ ਸੀਗ਼ਾ (Plural). ਜੈਸੇ- ਇੱਕ ਵਚਨ ਦੇਵਤਾ ਦਾ ਬਹੁਵਚਨ ਦੇਵਤੇ....