ਮਖ਼ਲੂਕ਼

makhalūkāमख़लूक़


ਅ਼. [مخلوُق] ਸੰਗ੍ਯਾ- ਖ਼ਲਕ਼ (ਪੈਦਾ ਕੀਤੀ ਵਸ੍‍ਤੁ) ਸ੍ਰਿਸ੍ਟੀ. ਰਚਨਾ.


अ़. [مخلوُق] संग्या- ख़लक़ (पैदा कीती वस्‍तु) स्रिस्टी. रचना.